ਡੀ.ਈ.ਟੀ.ਸੀ. ਵਾਈ.ਐਸ. ਮੱਟਾ ਵਲੋਂ  ਲਗਾਏ ਟੈਕਸ ਚੋਰੀ ਦੇ ਦੋਸ਼  ਪੂਰੀ ਤਰਾਂ  ਬੇਬੁਨਿਆਦ , ਝੂਠੇ ਅਤੇ ਅਪਮਾਨਜਨਕ : ਅਨੁਰਾਗ ਵਰਮਾ

ਵਾਈ.ਐਸ. ਮੱਟਾ ਨੂੰ ਡਿਊਟੀ ਦੌਰਾਨ ਬੀਅਰ ਪੀਣ ਲਈ ਪਹਿਲਾਂ ਵੀ ਸੁਣਾਈ ਗਈ ਜਾ ਚੁੱਕੀ ਹੈ ਸਜ਼ਾ ਚੰਡੀਗੜ, 2 ਜੁਲਾਈ ( ਦ ਪੰਜਾਬ ਵਾਇਰ)। ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਅੱਜ ਉਪ ਆਬਕਾਰੀ ਅਤੇ ਕਰ ਕਮਿਸ਼ਨਰ ਵਾਈ.ਐਸ. ਮੱਟਾ ਵਲੋਂ ਲਗਾਏ ਟੈਕਸ ਚੋਰੀ ਦੇ ਦੋਸ਼ਾਂ ਨੂੰ ਸਿਰੇ ਨਕਾਰਦਿਆਂ ਇਹਨਾਂ ਨੂੰ ਝੂਠੇ, ਬੇਬੁਨਿਆਦ … Continue reading ਡੀ.ਈ.ਟੀ.ਸੀ. ਵਾਈ.ਐਸ. ਮੱਟਾ ਵਲੋਂ  ਲਗਾਏ ਟੈਕਸ ਚੋਰੀ ਦੇ ਦੋਸ਼  ਪੂਰੀ ਤਰਾਂ  ਬੇਬੁਨਿਆਦ , ਝੂਠੇ ਅਤੇ ਅਪਮਾਨਜਨਕ : ਅਨੁਰਾਗ ਵਰਮਾ